- +91-1859-237770
- khadurssahibkarsewa@gmail.com
- Khadur Sahib, Tarn-Taran, Punjab
NISHAN-E-SIKHI, KAAR SEWA KHADUR SAHIB
1 ਕਨਾਲ ਜਮੀਨ
ਧਰਤੀ ਦਿਵਸ ਨੂੰ ਸਮਰਪਿਤ, ਮਿਤੀ 22 ਅਪ੍ਰੈਲ, 2024 ਨੂੰ ਜਲ ਘਰ ਸਰਪੰਚ ਦਲੇਰ ਸਿੰਘ ਹਰਦੋ ਸਰਲੀ ਕਲਾਂ ਜਿਲ੍ਹਾ ਤਰਨ ਤਾਰਨ ਦੀ 1 ਕਨਾਲ ਜਮੀਨ ਵਿੱਚ 250 ਰੁੱਖ ਲਗਾਏ ਗਏ, ਜਿਸ ਵਿੱਚ 50 ਕਿਸਮਾਂ ਦੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਗਏ।