NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ. 233 ਪਿੰਡ ਸ਼ੰਕਰ, ਨਕੋਦਰ (ਸ. ਹਰਬੰਸ ਸਿੰਘ, USA ਸ. ਹਰਜੀਤ ਸਿੰਘ)

3 ਕਨਾਲ ਜ਼ਮੀਨ , ਕੁੱਲ 650 ਰੁੱਖ 

ਮਿਤੀ 07 ਮਾਰਚ, 2023 ਨੂੰ ਗੁਰੂ ਨਾਨਕ ਯਾਦਗਾਰੀ ਜੰਗਲ ਨੰ. 233 – ਪਿੰਡ ਸ਼ੰਕਰ, ਨਕੋਦਰ (ਸ. ਹਰਬੰਸ ਸਿੰਘ, USA ਸ. ਹਰਜੀਤ ਸਿੰਘ) ਦੀ 3 ਕਨਾਲ ਜ਼ਮੀਨ ਵਿੱਚ ਲਗਾਇਆ ਗਿਆ, ਜਿਸ ਵਿੱਚ ਚਾਰ ਸ਼੍ਰੇਣੀਆਂ (ਫਲਦਾਰ, ਫੁੱਲਦਾਰ, ਦਵਾਈਆਂ ਵਾਲੇ ਅਤੇ ਛਾਂਦਾਰ) ਕੁੱਲ 650 ਰੁੱਖ ਲਗਾਏ ਗਏ।
ਜੰਗਲ- ਝਿੜੀ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਹੇਠਾਂ ਦਿੱਤੇ ਗਏ ਲਿੰਕ ਤੋਂ ਲਿਆ ਜਾ ਸਕਦਾ ਹੈ।
 
Google Map of the Location
Post Views: 112