NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ. 253 66ਕੇ.ਵੀ. ਬਿਜਲੀ ਘਰ ਨਾਗੋਕੇ, ਖਡੂਰ ਸਾਹਿਬ, ਤਰਨ ਤਾਰਨ

6 ਕਨਾਲ ਜ਼ਮੀਨ, ਕੁੱਲ 1200 ਰੁੱਖ 

ਮਿਤੀ 5 ਜੂਨ, 2023 ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਲਗਾਇਆ ਗਿਆ 253ਵਾਂ ਗੁਰੂ ਨਾਨਕ ਯਾਦਗਾਰੀ ਜੰਗਲ। ਜਿਸ ਵਿੱਚ 6 ਕਨਾਲ ਜਗ੍ਹਾ ਵਿੱਚ 50 ਪ੍ਰਕਾਰ ਦੇ 4 ਸ਼੍ਰੇਣੀਆਂ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈ ਵਾਲੇ ਬੂਟੇ ਕੁੱਲ 1200 ਰੁੱਖ ਲਗਾਏ ਗਏ।
 
 
 
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
ਗੂੂਗਲ ਮੈਪ ਤੇ ਵੇਖਣ ਲਈ ਕਲਿੱਕ ਕਰੋ –https://goo.gl/maps/ucHE1DWDp23ssfMr7
Post Views: 106