NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ.260-261 ਪਿੰਡ ਸੁਧਾਰ ਰਾਜਪੂਤਾਂ ਜਿਲ੍ਹਾ ਅੰਮ੍ਰਿਤਸਰ

ਮਿਤੀ 1 ਜੁਲਾਈ, 2023 ਨੂੰ ਸ. ਜਗਜੀਤ ਸਿੰਘ ਅਤੇ ਮਲਕੀਤ ਸਿੰਘ ਪਿੰਡ ਸੁਧਾਰ ਰਾਜਪੂਤਾਂ ਜਿਲ੍ਹਾ ਅੰਮ੍ਰਿਤਸਰ ਦੀ 1 ਕਨਾਲ ਜਮੀਨ ਵਿੱਚ 250 ਰੁੱਖ ਅਤੇ ਸ. ਪ੍ਰੇਮਮੋਹਨ ਸਿੰਘ ਪਿੰਡ ਸੁਧਾਰ ਰਾਜਪੂਤਾਂ ਜਿਲ੍ਹਾ ਅੰਮ੍ਰਿਤਸਰ ਦੀ 1 ਕਨਾਲ ਜਮੀਨ ਵਿੱਚ 250 ਰੁੱਖ ਲਗਾਏ ਗਏ। ਇਹਨਾਂ ਜੰਗਲਾਂ ਵਿੱਚ 50 ਕਿਸਮਾਂ ਦੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਗਏ।
 
 
 
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
260-
Post Views: 128