NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ. 249 ਪੁਲਿਸ ਲਾਈਨ, ਤਰਨ ਤਾਰਨ

5.5 ਕਨਾਲ ਜ਼ਮੀਨ, ਕੁੱਲ 1000 ਰੁੱਖ 

ਮਿਤੀ 16 ਅਪ੍ਰੈਲ, 2023 ਨੂੰ ਲਗਾਇਆ ਗਿਆ 249ਵਾਂ ਗੁਰੂ ਨਾਨਕ ਯਾਦਗਾਰੀ ਜੰਗਲ। ਜਿਸ ਵਿੱਚ 50 ਪ੍ਰਕਾਰ ਦੇ 4 ਸ਼੍ਰੇਣੀਆਂ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈ ਵਾਲੇ ਬੂਟੇ ਕੁੱਲ 1000 ਰੁੱਖ ਲਗਾਏ ਗਏ।
 
 
 
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
ਗੂੂਗਲ ਮੈਪ ਤੇ ਵੇਖਣ ਲਈ ਕਲਿੱਕ ਕਰੋ – https://goo.gl/maps/4ivSX2wGEZAvcuU17
Post Views: 163