NISHAN-E-SIKHI, KAAR SEWA KHADUR SAHIB
+91-1859-237770
khadurssahibkarsewa@gmail.com
Khadur Sahib, Tarn-Taran, Punjab
KAAR SEWA KHADUR SAHIB
Home
About
COP_28
Forest Plantation
Biography / ਜੀਵਨੀ
ਪੰਜਾਬੀ ਵਿੱਚ
biography english
PRESS MEDIA
Video Section
X
ENVIRONMENT CONSERVATION PROJECT
NISHAN-E-SIKHI
CHARITABLE TRUST
ਕਾਰ ਸੇਵਾ
ਖਡੂਰ ਸਾਹਿਬ
ਗੁਰੂ ਨਾਨਕ ਯਾਦਗਾਰੀ ਜੰਗਲ ਨੰ. 254
ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂਸਰ ਪਾ: ਛੇਵੀ (ਬਠਿੰਡਾ)
1.5 ਏਕੜ ਜ਼ਮੀਨ, ਕੁੱਲ 2000 ਰੁੱਖ
ਮਿਤੀ 11 ਜੂਨ, 2023 ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਲਗਾਇਆ ਗਿਆ 254ਵਾਂ ਗੁਰੂ ਨਾਨਕ ਯਾਦਗਾਰੀ ਜੰਗਲ। ਜਿਸ ਵਿੱਚ 1.5 ਏਕੜ ਜਗ੍ਹਾ ਵਿੱਚ 50 ਪ੍ਰਕਾਰ ਦੇ 4 ਸ਼੍ਰੇਣੀਆਂ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈ ਵਾਲੇ ਬੂਟੇ ਕੁੱਲ 2000 ਰੁੱਖ ਲਗਾਏ ਗਏ।
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਕਲਿੱਕ ਕਰੋ।
ਗੂੂਗਲ ਮੈਪ ਤੇ ਵੇਖਣ ਲਈ ਕਲਿੱਕ ਕਰੋ –
https://goo.gl/maps/H2GnQDsxwZyAzycX7
Post Views:
216