NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ. 254 ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂਸਰ ਪਾ: ਛੇਵੀ (ਬਠਿੰਡਾ)

1.5 ਏਕੜ ਜ਼ਮੀਨ, ਕੁੱਲ 2000 ਰੁੱਖ 

ਮਿਤੀ 11 ਜੂਨ, 2023 ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਲਗਾਇਆ ਗਿਆ 254ਵਾਂ ਗੁਰੂ ਨਾਨਕ ਯਾਦਗਾਰੀ ਜੰਗਲ। ਜਿਸ ਵਿੱਚ 1.5 ਏਕੜ ਜਗ੍ਹਾ ਵਿੱਚ 50 ਪ੍ਰਕਾਰ ਦੇ 4 ਸ਼੍ਰੇਣੀਆਂ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈ ਵਾਲੇ ਬੂਟੇ ਕੁੱਲ 2000 ਰੁੱਖ ਲਗਾਏ ਗਏ।
 
 
 
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
Post Views: 138