NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ. 255,256,257 ਜਿਲ੍ਹਾ ਸੰਗਰੂੂਰ

ਮਿਤੀ 22 ਜੂਨ, 2023 ਨੂੰ ਹਰਪ੍ਰੀਤ ਸਿੰਘ ਪਿੰਡ ਕੇਹਰ ਸਿੰਘ ਵਾਲਾ (ਲੌਗੋਵਾਲ) ਜਿਲ੍ਹਾ ਸੰਗਰੂਰ ਦੀ 1 ਕਨਾਲ ਜਮੀਨ ਵਿੱਚ 250 ਰੁੱਖ, ਨਿਰਮਲ ਸਿੰਘ ਪੁਤਰ ਬਲਵੀਰ ਸਿੰਘ ਪਿੰਡ ਰੱਤਾ ਖੇੜਾ ਸੰਗਰੂਰ ਦੀ 2 ਕਨਾਲ ਜਮੀਨ ਵਿੱਚ 500 ਰੁੱਖ ਅਤੇ ਸ. ਰਾਜ ਸਿੰਘ ਪਿੰਡ ਸਾਹਪੁਰ ਥੇੜੀ ਜਿਲ੍ਹਾ ਸੰਗਰੂਰ ਦੀ 5 ਕਨਾਲ ਜਮੀਨ ਵਿੱਚ 1000 ਰੁੱਖ ਲਗਾਏ ਗਏ। ਇਹਨਾਂ ਜੰਗਲਾਂ ਵਿੱਚ 50 ਕਿਸਮਾਂ ਦੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਗਏ।
 
 
 
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
255-
Post Views: 252