NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ.273 ਗੁ: ਗੁਰੂਸਰ ਜਾਮਣੀ ਸਾਹਿਬ, ਬਜ਼ੀਦਪੁਰ, ਫਿਰੋਜ਼ਪੁਰ (SGPC)

ਮਿਤੀ 14 ਅਗਸਤ, 2023 ਨੂੰ ਗੁ: ਗੁਰੂਸਰ ਜਾਮਣੀ ਸਾਹਿਬ, ਬਜ਼ੀਦਪੁਰ, ਫਿਰੋਜ਼ਪੁਰ (SGPC) ਦੀ 1 ਏਕੜ ਜਮੀਨ ਵਿੱਚ 1550 ਰੁੱਖ ਲਗਾਏ ਗਏ, ਜਿਸ ਵਿੱਚ 50 ਕਿਸਮਾਂ ਦੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਗਏ।
—————————————–
273rd Guru Nanak Memorial Forest planted by Nishan-e-Sikhi Kaar Sewa Khadur Sahib.
———————————————————————-
Under the patronage of Baba Sewa Singh, Nishan-e-Sikhi Kar Sewa Khadur Sahib started an environmental conservation campaign. Under this campaign, planting of 550 small forests dedicated to the 550th birth anniversary of Sri Guru Nanak Dev Ji was started.
———————————————————————–
Under the same series on dated 14 Aug, 2023. 1500 trees were planted in 1 Acre land of Gurdwara Gurusar jamani Sahib, Firozpur. 50 species of of 4 Category named fruiting, flowering, shade and medicinal plants were planted in this forest.
————————————————————————
 
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
 
Post Views: 118