NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ.274 ਸ. ਗੁਰਵਿੰਦਰ ਸਿੰਘ ਪਿੰਡ ਨਸੀਰਪੁਰ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ

3 ਕਨਾਲ ਜਮੀਨ ਵਿੱਚ 650 ਰੁੱਖ

ਮਿਤੀ 15 ਅਗਸਤ, 2023 ਨੂੰ ਸ. ਗੁਰਵਿੰਦਰ ਸਿੰਘ ਪਿੰਡ ਨਸੀਰਪੁਰ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ 3 ਕਨਾਲ ਜਮੀਨ ਵਿੱਚ 650 ਰੁੱਖ ਲਗਾਏ ਗਏ, ਜਿਸ ਵਿੱਚ 50 ਕਿਸਮਾਂ ਦੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਗਏ।
—————————————–
274th Guru Nanak Memorial Forest planted by Nishan-e-Sikhi Kaar Sewa Khadur Sahib.
———————————————————————-
Under the patronage of Baba Sewa Singh, Nishan-e-Sikhi Kar Sewa Khadur Sahib started an environmental conservation campaign. Under this campaign, planting of 550 small forests dedicated to the 550th birth anniversary of Sri Guru Nanak Dev Ji was started.
———————————————————————–
Under the same series on dated 15 Aug, 2023. 650 trees were planted in 3 Kannal land of S. Gurwinder Singh, Village Naseerpur, Kapurthala 50 species of of 4 Category named fruiting, flowering, shade and medicinal plants were planted in this forest.
————————————————————————
 
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
 
 
 
 
 
 
Post Views: 124