NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ.281 ਨਗਰ ਪੰਚਾਇਤ ਪਿੰਡ ਕੱਲ੍ਹਾ (ਸਰਪੰਚ ਸ.ਬਲਦੇਵ ਸਿੰਘ)

5 ਕਨਾਲ ਜਮੀਨ

ਮਿਤੀ 22 ਸਤੰਬਰ, 2023 ਨੂੰ ਨਗਰ ਪੰਚਾਇਤ ਪਿੰਡ ਕੱਲ੍ਹਾ (ਸਰਪੰਚ ਸ.ਬਲਦੇਵ ਸਿੰਘ) ਜਿਲ੍ਹਾ ਤਰਨ ਤਾਰਨ ਦੀ 5 ਕਨਾਲ ਜਮੀਨ ਵਿੱਚ 1000 ਰੁੱਖ ਲਗਾਏ ਗਏ, ਜਿਸ ਵਿੱਚ 50 ਕਿਸਮਾਂ ਦੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਗਏ।
—————————————–
281st Guru Nanak Memorial Forest planted by Nishan-e-Sikhi Kaar Sewa Khadur Sahib.
———————————————————————-
Under the patronage of Baba Sewa Singh, Nishan-e-Sikhi Kar Sewa Khadur Sahib started an environmental conservation campaign. Under this campaign, planting of 550 small forests dedicated to the 550th birth anniversary of Sri Guru Nanak Dev Ji was started.
———————————————————————–
Under the same series on dated 22 Sep, 2023. 1000 trees were planted in 5 Kannal land of NAGAR PANCHAYAT, VILLAGE KALLAH, TARN TARAN. 50 species of of 4 Category named fruiting, flowering, shade and medicinal plants were planted in this forest.
————————————————————————
 
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
 
 
ਗੂੂਗਲ ਮੈਪ ਉੱਪਰ ਦੇਖਣ ਲਈ ਕਲਿੱਕ ਕਰੋ –
 
 
 
 
 
Post Views: 119