NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ.278 ਗੁਰਦੁਆਰਾ ਬਾਉਲੀ ਸਾਹਿਬ ਪਿੰਡ ਡੱਲਾ ਸਾਹਿਬ (SGPC), ਜਿਲ੍ਹਾ ਕਪੂਰਥਲਾ

6 ਕਨਾਲ ਜਮੀਨ

ਮਿਤੀ 25 ਅਗਸਤ, 2023 ਨੂੰ ਗੁਰਦੁਆਰਾ ਬਾਉਲੀ ਸਾਹਿਬ ਪਿੰਡ ਡੱਲਾ ਸਾਹਿਬ ਵਿਖੇ ਜਿਲ੍ਹਾ ਕਪੂਰਥਲਾ SGPC ਦੀ 6 ਕਨਾਲ ਜਮੀਨ ਵਿੱਚ 1300 ਰੁੱਖ ਲਗਾਏ ਗਏ, ਜਿਸ ਵਿੱਚ 50 ਕਿਸਮਾਂ ਦੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਗਏ।
—————————————–
278th Guru Nanak Memorial Forest planted by Nishan-e-Sikhi Kaar Sewa Khadur Sahib.
———————————————————————-
Under the patronage of Baba Sewa Singh, Nishan-e-Sikhi Kar Sewa Khadur Sahib started an environmental conservation campaign. Under this campaign, planting of 550 small forests dedicated to the 550th birth anniversary of Sri Guru Nanak Dev Ji was started.
———————————————————————–
Under the same series on dated 25 Aug, 2023. 2200 trees were planted in 6 Kannal land of SGPC- Gurdwara Baoli Sahib, Dallah Sahib,Kapurthala. 50 species of of 4 Category named fruiting, flowering, shade and medicinal plants were planted in this forest.
————————————————————————
 
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ –
 
 
 
 
 
 
 
 
Post Views: 110