NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ.323 ਪ੍ਰਬੰਧਕ ਸਰਪੰਚ ਜਗਦੀਪ ਸਿੰਘ ਨੱਤ ਪਿੰਡ ਰਾਜੋਆਣਾ ਕਲਾਂ ਜਿਲ੍ਹਾ ਲੁਧਿਆਣਾ

2.5 ਏਕੜ ਜਮੀਨ

ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ 323ਵਾਂ ਗੁਰੂ ਨਾਨਕ ਯਾਦਗਾਰੀ ਜੰਗਲ।
————————————————————————–
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਮਹਿੰਮ ਸ਼ੁਰੂ ਕੀਤੀ ਗਈ। ਇਸੇ ਮੁਹਿੰਮ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 550 ਛੋਟੇ ਜੰਗਲ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ।
————————————————————————-
ਇਸੇ ਲੜੀ ਤਹਿਤ ਮਿਤੀ 12 ਸਤੰਬਰ, 2024 ਨੂੰ ਪ੍ਰਬੰਧਕ ਸਰਪੰਚ ਜਗਦੀਪ ਸਿੰਘ ਨੱਤ ਪਿੰਡ ਰਾਜੋਆਣਾ ਕਲਾਂ ਜਿਲ੍ਹਾ ਲੁਧਿਆਣਾ ਵਿਖੇ 2.5 ਏਕੜ ਜ਼ਮੀਨ ਵਿੱਚ 2000 ਰੁੱਖ ਲਗਾਏ ਗਏ, ਜਿਸ ਵਿੱਚ 50 ਕਿਸਮਾਂ ਦੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਗਏ।
——————————————————————-
ਗੂਗਲ ਮੈਪ ਤੇ ਦੇਖਣ ਲਈ ਦਿੱਤੇ ਹੋਏ ਲਿੰਕ ਤੇ ਕਲਿਕ ਕਰੋ
………………………………………………………………………………………………………..
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ
————————————————————————-
323th Guru Nanak Memorial Forest planted by Nishan-E-Sikhi Kaar Sewa Khadur Sahib.
———————————————————————-
Under the patronage of Baba Sewa Singh, Nishan-e-Sikhi Kar Sewa Khadur Sahib started an environmental conservation campaign. Under this campaign, planting of 550 small forests dedicated to the 550th birth anniversary of Sri Guru Nanak Dev Ji was started.
———————————————————————–
Under the same series on dated 12 September, 2024. 2000 trees were planted in 2.5 acr land of Manager Sarpanch Jagdeep Singh Nath Village Rajoana Kalan District Ludhiana, 50 Category named fruiting, flowering, shade and medicinal plants were planted in this forest.
————————————————————————
You can See on google map click on link below
———————————————————
To see the plantation list click on below link
Post Views: 30