ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ 351ਵਾਂ ਗੁਰੂ ਨਾਨਕ ਯਾਦਗਾਰੀ ਜੰਗਲ।
————————————————————————–
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਮਹਿੰਮ ਸ਼ੁਰੂ ਕੀਤੀ ਗਈ। ਇਸੇ ਮੁਹਿੰਮ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 550 ਛੋਟੇ ਜੰਗਲ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ।
————————————————————————-
ਇਸੇ ਲੜੀ ਤਹਿਤ ਮਿਤੀ 14 ਜੁਲਾਈ, ਸ. ਮੋਹਣ ਸਿੰਘ ਪੁੱਤਰ ਸ. ਨਿਰੰਜਨ ਸਿੰਘ ਪਿੰਡ ਕੰਦੋਲਾ ਕਲਾਂ, ਜਲੰਧਰ, ਵਿਖੇ 1 ਕਨਾਲ 10 ਮਰਲੇ ਜ਼ਮੀਨ ਵਿੱਚ 250 ਰੁੱਖ ਲਗਾਏ ਗਏ, ਜਿਸ ਵਿੱਚ 50 ਕਿਸਮਾਂ ਦੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਗਏ।
——————————————————————-
ਗੂਗਲ ਮੈਪ ਤੇ ਦੇਖਣ ਲਈ ਦਿੱਤੇ ਹੋਏ ਲਿੰਕ ਤੇ ਕਲਿਕ ਕਰੋ
………………………………………………………………………………………………………..
ਜੰਗਲ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ
————————————————————————-
351th Guru Nanak Memorial Forest planted by Nishan-E-Sikhi Kaar Sewa Khadur Sahib.
———————————————————————-
Under the patronage of Baba Sewa Singh, Nishan-e-Sikhi Kar Sewa Khadur Sahib started an environmental conservation campaign. Under this campaign, planting of 550 small forests dedicated to the 550th birth anniversary of Sri Guru Nanak Dev Ji was started.
———————————————————————–
Under the same series on dated 14 July, 2025.
250 trees were planted in 1 Kanal 10 Marla Land of S. Mohan Singh S/O S. Niranjan Singh Village Kandola Kalan, Jalandhar, 50 Category named fruiting, flowering, shade and medicinal plants were planted in this forest.
————————————————————————
You can See on google map click on link below
———————————————————
To see the plantation list click on below link
——————————————————————–