NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਗੁਰੂ ਨਾਨਕ ਯਾਦਗਾਰੀ ਜੰਗਲ ਨੰ. 234 ਪਿੰਡ ਸਰਹਾਲਾ ਰਾਨੂੰਆ, ਨਵਾਂ ਸ਼ਹਿਰ। (ਸ. ਦਲਜੀਤ ਸਿੰਘ)

4 ਕਨਾਲ ਜ਼ਮੀਨ , ਕੁੱਲ 730 ਰੁੱਖ 

ਮਿਤੀ 08 ਮਾਰਚ, 2023 ਨੂੰ ਗੁਰੂ ਨਾਨਕ ਯਾਦਗਾਰੀ ਜੰਗਲ ਨੰ. 234 – ਪਿੰਡ ਸਰਹਾਲਾ ਰਾਨੂੰਆ, ਨਵਾਂ ਸ਼ਹਿਰ। (ਸ. ਦਲਜੀਤ ਸਿੰਘ) ਦੀ 4 ਕਨਾਲ ਜ਼ਮੀਨ ਵਿੱਚ ਲਗਾਇਆ ਗਿਆ, ਜਿਸ ਵਿੱਚ ਚਾਰ ਸ਼੍ਰੇਣੀਆਂ (ਫਲਦਾਰ, ਫੁੱਲਦਾਰ, ਦਵਾਈਆਂ ਵਾਲੇ ਅਤੇ ਛਾਂਦਾਰ) ਕੁੱਲ 730 ਰੁੱਖ ਲਗਾਏ ਗਏ।
 
ਜੰਗਲ- ਝਿੜੀ ਵਿੱਚ ਲਗਾਏ ਗਏ ਰੁੱਖਾਂ ਦਾ ਵੇਰਵਾ ਹੇਠਾਂ ਦਿੱਤੇ ਗਏ ਲਿੰਕ ਤੋਂ ਲਿਆ ਜਾ ਸਕਦਾ ਹੈ।
 
 
Google Map of the Location
Post Views: 183